Chandigarh Police Constable Punjabi Questions Solved Problems with Detailed Solutions [Free PDF]
Last updated on May 26, 2025
Important Chandigarh Police Constable Punjabi Questions
Chandigarh Police Constable Punjabi Questions Question 1:
ਹੇਠ ਲਿਖੇ ਸ਼ਬਦਾਂ ਵਿੱਚੋ "ਗਿਆਨੀ " ਸ਼ਬਦ ਦਾ ਇਸਤਰੀ -ਲਿੰਗ ਚੁਣੋ
Answer (Detailed Solution Below)
Chandigarh Police Constable Punjabi Questions Question 1 Detailed Solution
ਸਹੀ ਜਵਾਬ ਹੈ , ਗਿਆਨਣ
Additional Information ਲਿੰਗ :-ਜਿਹੜੇ ਸ਼ਬਦ ਇਸਤਰੀ ਤੇ ਪੁਰਖ ਦੇ ਭੇਦਾਂ ਨੂੰ ਪ੍ਰਗਟ ਕਰੇ ਉਸ ਨੂੰ ਲਿੰਗ ਆਖਦੇ ਹਨ |
ਲਿੰਗ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ
1. ਪੁਲਿੰਗ
2. ਇਸਤਰੀ ਲਿੰਗ।
Chandigarh Police Constable Punjabi Questions Question 2:
"ਸੰਮੇਲਨ" ਦਾ ਸਹੀ ਅੰਗਰੇਜ਼ੀ ਅਨੁਵਾਦ ਹੈ -
Answer (Detailed Solution Below)
Chandigarh Police Constable Punjabi Questions Question 2 Detailed Solution
ਸਹੀ ਜਵਾਬ ਹੈ , Convention
Additional Information ਹੋਰ ਦਿੱਤੇ ਹੋਏ ਵਿਕਲਪ ਦੇ ਪੰਜਾਬੀ ਅਤੇ ਅੰਗਰੇਜ਼ੀ ਦੇ ਅਨੁਵਾਦ ਹਨ :
- Plagiarism = ਸਾਹਿਤਕ ਚੋਰੀ
- Detected = ਖੋਜਿਆ
- Intimate = ਗੂੜ੍ਹਾ
Chandigarh Police Constable Punjabi Questions Question 3:
ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦਾ ਵਾਕ ਦੇ ਦੂਜੇ ਸ਼ਬਦਾ ਨਾਲ ਸੰਬੰਧਾਂ ਨੂੰ ਦਰਸਾਉਣ ਉਨਾਂ ਨੂੰ ___ਕਿਹਾ ਜਾਂਦਾ ਹੈ।
Answer (Detailed Solution Below)
Chandigarh Police Constable Punjabi Questions Question 3 Detailed Solution
ਸਹੀ ਜਵਾਬ ਹੈ , ਕਾਰਕ
Additional Information
ਕਾਰਕ ਚਿਨ-ਵਾਕ ਵਿੱਚ ਜਿਹੜੇ ਸੰਬੰਧਕਾਂ ਰਾਂਹੀ ਇਹ ਸੰਬੰਧ ਪ੍ਰਗਟ ਹੁੰਦੇ ਹਨ, ਉਨ੍ਹਾਂ ਨੂੰ ਕਾਰਕ ਚਿਨੂ ਆਖਦੇ ਹਨ।
ਕਾਰਕ ਦੀਆਂ ਕਿਸਮਾਂ- ਕਾਰਕ ਦੀਆਂ ਅੱਠ ਕਿਸਮਾਂ ਹਨ:
1. ਕਰਤਾ ਕਾਰਕ
2. ਕਰਮ ਕਾਰਕ
3. ਕਰਨ ਕਾਰਕ
4. ਸੰਪਰਦਾਨ ਕਾਰਕ
5. ਅਪਾਦਨ ਕਾਰਕ
6. ਸੰਬੰਧ ਕਾਰਕ
7. ਅਧਿਕਰਨ ਕਾਰਕ
8. ਸੰਬੋਧਨ ਕਾਰਕ
Chandigarh Police Constable Punjabi Questions Question 4:
ਮੁਹਾਵਰੇ ਦਾ ਅਰਥ ਦੱਸੋ
ਅੱਖਾਂ ਵਿੱਚ ਘੱਟਾ ਪਾਉਣਾ
Answer (Detailed Solution Below)
Chandigarh Police Constable Punjabi Questions Question 4 Detailed Solution
ਸਹੀ ਜਵਾਬ ਹੈ ,ਅੱਖਾਂ ਵਿੱਚ ਘੱਟਾ ਪਾਉਣਾ – ਧੋਖਾ ਦੇਣਾ
Additional Information
ਹੋਰ ਵਿਕਲਪਾਂ ਦੇ ਅਰਥ :
ਅੱਖਾਂ ਫੇਰ ਲੈਣਾ- ਬਦਲ ਜਾਣਾ
ਉੱਲੂ ਬਣਾਉਣਾ – ਮੂਰਖ ਬਣਾਉਣਾ
ਅੱਜ ਕਲ ਕਰਨਾ- ਟਾਲਮਟੋਲ ਕਰਨਾ
Chandigarh Police Constable Punjabi Questions Question 5:
"ਕਿਸੇ ਦੀ ਆਪ ਆਪਣੀ ਲਿਖੀ ਜੀਵਨੀ" ਵਾਸਤੇ ਇਕ ਸ਼ਬਦ ਚੁਣੋ
Answer (Detailed Solution Below)
Chandigarh Police Constable Punjabi Questions Question 5 Detailed Solution
ਸਹੀ ਜਵਾਬ ਹੈ , ਸਵੈ-ਜੀਵਨੀ
Additional Information
- ਆਪਣੀ ਮਰਜੀ ਕਰਨ ਵਾਲਾ – ਆਪ ਹੁਦਰਾ
- ਦੂਸਰਿਆਂ ਦੇ ਦਿਲਾਂ ਦੀਆਂ ਜਾਨਣ ਵਾਲਾ – ਅੰਤਰਜਾਮੀ
- ਕਿਸੇ ਵੱਲੋ. ਕਿਸੇ ਦੀ ਲਿਖੀ ਜੀਵਨੀ – ਜੀਵਨੀ
Chandigarh Police Constable Punjabi Questions Question 6:
'Mention' ਸ਼ਬਦ ਦਾ ਸਹੀ ਪੰਜਾਬੀ ਅਨੁਵਾਦ ਕੀ ਹੈ?
Answer (Detailed Solution Below)
Chandigarh Police Constable Punjabi Questions Question 6 Detailed Solution
ਸਹੀ ਜਵਾਬ ਹੈ , ਜ਼ਿਕਰ
Additional Information ਹੋਰ ਦਿੱਤੇ ਹੋਏ ਵਿਕਲਪਾਂ ਦੇ ਅੰਗਰੇਜ਼ੀ ਅਨੁਵਾਦ ਹਨ :
ਸੱਦਾ =Invitation
ਚਰਚਾ=Discussion
ਹਵਾਲਾਯੋਗ=Referable
Chandigarh Police Constable Punjabi Questions Question 7:
ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ।
Answer (Detailed Solution Below)
Chandigarh Police Constable Punjabi Questions Question 7 Detailed Solution
Chandigarh Police Constable Punjabi Questions Question 8:
ਖੰਬਾਂ ਦੀ _______ ਬਣਦੀ ਹੈ', ਮੁਹਾਵਰੇ ਨੂੰ ਮੁਕੰਮਲ ਕਰੋ।
Answer (Detailed Solution Below)
Chandigarh Police Constable Punjabi Questions Question 8 Detailed Solution
ਇਸ ਦਾ ਸਹੀ ਉੱਤਰ ਹੈ 'ਡਾਰ'
"ਖੰਬਾਂ ਦੀ ਡਾਰ ਬਣਦੀ ਹੈ" ਇਸ ਮੁਹਾਵਰੇ ਦਾ ਅਰਥ ਹੈ ਕਿ ਕੋਈ ਬਹੁਤ ਮੁਸ਼ਕਿਲ ਕੰਮ ਕਰਨ ਦੇ ਲਈ ਤਿਆਰ ਹੈ। ਇਸ ਮੁਹਾਵਰੇ ਨੂੰ ਉਦਾਹਰਣ ਦੇ ਨਾਲ ਸਮਝਾਉਂਦੇ ਹੋਏ ਕਿਸੇ ਦੀ ਘਰ ਦੀ ਡਾਰ ਬਣਾਉਣਾ ਕਿਸ ਤਰ੍ਹਾਂ ਮੁਸ਼ਕਿਲ ਹੈ ਤੇ ਉਸ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।
Additional Information
- ਹੱਡ ਗੋਡੇ ਰਗੜਨਾ ==ਦੁੱਖ ਭੋਗਣਾ। ਜਿਵੇ ਅਨਪੜ੍ਹ ਹੋਣ ਦੇ ਬਾਵਜੂਦ ਰਾਜੂ ਰੋਜ ਦੀ ਰੋਟੀ ਕਮਾਉਣ ਲਈ ਆਪਣੇ ਹੱਡ ਗੋਡੇ ਰਗੜਦਾ ਹੈ
- ਹੱਥ ਰੰਗਣਾ ==ਬੇਈਮਾਨੀ ਨਾਲ ਪੈਸੇ ਕਮਾਉਣਾ , ਜਿਵੇ ,ਅੱਜਕੱਲ੍ਹ ਹਰ ਨੇਤਾ ਦੇ ਹੱਥ ਰੰਗੇ ਹੀ ਹੁੰਦੇ ਹਨ।
- ਹੇਠ ਧੋ ਬੈਠਣਾ ==ਨਿਰਾਸ਼ ਹੋ ਜਾਣਾ ਜਿਵੇ , ਜਦੋ ਬੱਬੂ 500 ਰੁਪਏ ਦੀ ਖਰੀਦੀ ਲਾਟਰੀ ਟਿਕਟ ਵਿੱਚੋ ਇਨਾਮ ਨਾ ਜਿੱਤ ਸਕਿਆ ਤਾਂ ਆਪਣੇ ਹੱਥ ਧੋ ਕੇ ਬੈਠ ਗਿਆ ਤੇ ਰੋਣ ਲੱਗਾ।
- ਹੱਥ ਤੰਗ ਹੋਣਾ== ਗਰਬਿ ਆਉਣੀ , ਅਜੇ ਕਲ ਦੀ ਮਹਿੰਗਾਈ ਵਿਚ ਹਰ ਨੌਕਰੀ ਪੇਸ਼ਾ ਲੋਕਾਂ ਦਾ ਹੱਥ ਤੰਗ ਹੋਇਆ ਪਿਆ ਹੈ।
Chandigarh Police Constable Punjabi Questions Question 9:
'ਜੋ ਰੱਬ ਨੂੰ ਮੰਨਦਾ ਹੋਵੇ' ਲਈ ਇਕ ਸ਼ਬਦ ਚੁਣੋ।
Answer (Detailed Solution Below)
Chandigarh Police Constable Punjabi Questions Question 9 Detailed Solution
ਸਹੀ ਜਵਾਬ ਹੈ , ਆਸਤਿਕ
Additional Information ਕੁਝ ਹੋਰ ਬਹੁਤੇ ਸ਼ਬਦਾਂ ਦੀ ਥਾ ਇਕ ਸ਼ਬਦ :
ਜੋ ਰੱਬ ਵਿੱਚ ਵਿਸ਼ਵਾਸ਼ ਨਾ ਰੱਖਦਾ ਹੋਵੇ – ਨਾਸਤਕ
ਜਿਸ ਵਿੱਚ ਬਹੁਤ ਗੁਣ ਹੋਣ – ਗੁਣਕਾਰੀ
ਪਹਿਲਵਾਨਾਂ ਦਾ ਘੋਲ – ਛਿੰਜ
Mistake Pointsਪਹਿਲਵਾਨਾਂ ਦਾ ਘੋਲ – ਛਿੰਜ
ਪਹਿਲਵਾਨਾਂ ਦੇ ਖੁੱਲਣ ਦੀ ਥਾਂ – ਅਖਾੜਾ
Chandigarh Police Constable Punjabi Questions Question 10:
ਹੇਠਾਂ ਦਿੱਤੇ ਵਾਕਾਂ ਵਿੱਚੋ ਸਹੀ ਵਾਕ ਚੁਣੋ ।
Answer (Detailed Solution Below)
Chandigarh Police Constable Punjabi Questions Question 10 Detailed Solution
The correct answer is option 2). ਗਗਨ ਮੇਰੇ ਪੈਸੇ ਲੈ ਕੇ ਚਲਾ ਗਿਆ।
Key Points
- ਸਾਧਾਰਨ ਵਾਕ ਵਿਚ ਹਮੇਸ਼ਾ ਪਹਿਲਾ ਨਾਂਵ ਦੀ ਵਰਤੋਂ ਕੀਤੀ ਜਾਏਗੀ ਤੇ ਫਿਰ ਕਿਰਿਆ ਨੂੰ ਸਮਝਾਇਆ ਜਾਏਗਾ।
- "ਗਗਨ ਮੇਰੇ ਪੈਸੇ ਲੈ ਕੇ ਚਲਾ ਗਿਆ" ਸਹੀ ਵਾਕ ਹੈI
Chandigarh Police Constable Punjabi Questions Question 11:
ਇੱਜਤ ਵਾਲਾ-
Answer (Detailed Solution Below)
Chandigarh Police Constable Punjabi Questions Question 11 Detailed Solution
ਇੱਜਤ ਵਾਲਾ- ਨੱਕ ਵਾਲਾ
ਵਾਕ- ਪਿੰਡ ਦੇ ਨੰਬਰਦਾਰ ਨੇ ਆਪਣੀ ਇੱਜਤ ਨੂੰ ਵਧਾਉਣ ਲਈ ਆਪਣੀ ਧੀ ਦਾ ਵਿਆਹ ਆਪਣੇ ਤੋਂ ਵੀ ਉੱਚੇ ਖ਼ਾਨਦਾਨ ਵਿਚ ਕਰਵਾਇਆ।